Author Archive

Sher Mohammed Khan and Chhote Sahibzadean di Saheedi

By on December 28, 2012 | Category: Punjabi News | No Comments

ਮਲੇਰਕੋਟਲੇ ਦੇ
ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਨਿੱਕੇ ਸਾਹਿਬਜ਼ਾਦਿਆਂ ਵਾਸਤੇ ‘ਹਾਅ’ ਦਾ ਨਾਅਰਾ ਮਾਰਨ ਦੀ ਅਸਲ
ਕਹਾਣੀ

- ਡਾ. ਹਰਜਿੰਦਰ ਸਿੰਘ
ਦਿਲਗੀਰ

ਮਾਤਾ ਗੁਜਰੀ
ਅਤੇ ਨਿੱਕੇ ਦੋਹਾਂ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਨੂੰ 8 ਦਸੰਬਰ 1705 ਦੇ ਦਿਨ
ਸਹੇੜੀ ਵਿਚੋਂ ਗ੍ਰਿਫ਼ਤਾਰ ਕਰ ਕੇ 9 ਦਸੰਬਰ ਦੀ ਸ਼ਾਮ ਨੂੰ ਸਰਹੰਦ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ
ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਕਿਲ੍ਹੇ ਦੇ
ਬੁਰਜ ਵਿਚ ਕੈਦ ਕਰ ਕੇ ਅਗਲੇ ਦਿਨ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿੱਤਾ। Read more …

Ithashak Nishanian mataunwale Kar Seva nahi kar rehe Balke mar seva kar rehe han.

By on December 17, 2012 | Category: Punjabi News | No Comments

ਇਤਿਹਾਸਕ ਨੀਸ਼ਾਨੀਆਂ ਮਿਟਾਉਣ ਵਾਲੇ ਕਾਰ ਸੇਵਾ ਨਹੀਂ ਬਲਕਿ ‘ਮਾਰ ਸੇਵਾ‘ ਕਰ
ਰਹੇ ਹਨ

- ਭਾਈ ਪੰਥਪ੍ਰੀਤ ਸਿੰਘ

- ਰਾਜਨੀਤਕ ਬੰਦੇ ਧਰਮ ਦੀਆਂ ਜਿੰਨੀਆਂ ਮਰਜੀ ਸਹੁੰਆਂ ਚੁੱਕਣ ਉਹ ਵਿਸ਼ਵਾਸ਼ਯੋਗ ਨਹੀਂ ਹੁੰਦੀਆਂ

- ਪ੍ਰਚੱਲਤ ਕਈ ਧਾਰਨਾਵਾਂ ਦਾ ਕੀਤਾ ਖੰਡਨਅਨੰਦਪੁਰ ਸਹਿਬ ਵਿਖੇ ਨੇ ਕਿਸੇ ਨੇ ਬੇਦਾਵਾ ਨਹੀਂ ਲਿਖਿਆ। - ਮਾਤਾ ਗੁੱਜਰ ਕੌਰ ਨੇ ਗੁਰੂ ਸਾਹਿਬ ਜੀ ਦੀ ਹੁਕਮ ਅਦੂਲੀ ਕਰਕੇ ਅਨੰਦਪੁਰ ਦਾ
ਕਿਲਾ ਛੱਡਣ ਸਮੇਂ ਮੋਹਰਾਂ ਦੇ ਥੈਲੇ ਨਹੀਂ ਚੁੱਕੇ ਸਨ।
ਨਿਹੰਗ ਖਾਨ ਨੇ ਆਪਣਾ ਜਵਾਈ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਬਲਕਿ ਭਾਈ ਬਚਿੱਤਰ ਸਿੰਘ ਨੂੰ
ਆਪਣੀ ਧੀ ਵਾਲੇ ਕਮਰੇ ਵਿੱਚ ਪਾਇਆ ਸੀ।

 

 

 

 

 

 

 

 

 

 

 

 

 

 

 

 

 

 

 

 

 

 

ਬਠਿੰਡਾ, ੧੪ ਦਸੰਬਰ (ਕਿਰਪਾਲ ਸਿੰਘ): ਇਤਿਹਾਸਕ ਨੀਸ਼ਾਨੀਆਂ ਮਿਟਾਉਣ ਵਾਲੇ ਕਾਰ ਸੇਵਾ
ਨਹੀਂ ਬਲਕਿ ‘ਮਾਰ ਸੇਵਾ’ ਕਰ ਰਹੇ ਹਨ। ਇਹ ਸ਼ਬਦ ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੇ ਵਾਸੀਆਂ
ਵੱਲੋਂ ਬਠਿੰਡਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਮਾਤਾ ਗੁੱਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ
ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਮਹਾਨ ਕੀਰਤਨ ਅਤੇ ਗੁਰਮਤਿ ਸਮਾਗਮ ਵਿੱਚ
ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਅੱਜ ਕਹੇ।

Read more …

Bertrand Russel on Granth Sahib and Sikhism

By on December 9, 2012 | Category: English News,Uncategorized | No Comments

Bertrand Russel On Granth Sahib & Sikhism

Bertrand Russel was awarded the Nobel Prize fot Literaure in 1950

He said “If some lucky men survive the onslaught of the third world war of atomic and hydrogen bombs, the SIKH religion will be the ONLY means of guiding them. Read more …

Akali shabad Shrmsar hoa

By on December 7, 2012 | Category: Punjabi News,Uncategorized | No Comments

“ਅਕਾਲੀ’ ਸ਼ਬਦ ਸ਼ਰਮਸਾਰ ਹੋਇਆ

- ਜਸਪਾਲ ਸਿੰਘ ਹੇਰਾਂ
ਅਸੀਂ ਸ਼ਹੀਦਾਂ ਦੀ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਤੇ ਬਾਹਰੀ ਸਰੂਪ ’ਚ ਆਈ ਤਬਦੀਲੀ ਤੇ ਹਮੇਸ਼ਾ ਚਿੰਤਾ ਪ੍ਰਗਟਾਈ ਹੈ, ਅਤੇ ਇਸਦੇ ਵਰਤਮਾਨ, ਆਗੂਆਂ ਸਮੇਤ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਇਹ ਤਬਦੀਲੀ, ਪੰਜਾਬ ਤੇ ਸਿੱਖੀ ਲਈ ਘਾਤਕ ਸਿੱਧ ਹੋਵੇਗੀ। Read more …

Love in the Fear of god

By on December 4, 2012 | Category: English News | No Comments

There is Love in Fear of God!

Guru Nanak: God Himself creates the world, and He himself takes care of it.
Without the God’s Fear, doubt is not dispelled, and love for His Name is not
embraced. Through the Satguru, the Fear of God wells up (within), and the Door
of Salvation is realized. Read more …

Gadhar Movement / Gurmat Sikhlai Course

By on December 3, 2012 | Category: PastEvents | No Comments

Gurmat Sikhlai Course

The Canadian Sikh Study and Teaching Society is pleased to announce the start of a Gurmat Sikhlai Course (gurmiq isKlweI kors). Gurbani, Gurmat Philosophy, Gurus and Sikh History will be taught. Students will also practice Katha Vikhan where they may do gurmat parchar in the sangat. Read more …

Gurmat Sikhlai Course / Gadhar Lehar Cenetennial

By on November 30, 2012 | Category: PastEvents | No Comments

Gurmat Sikhlai Course

ਸੰਗਤਾਂ ਨੂੰ ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਕੈਨੀਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ ਗੁਰਮਤਿ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। Read more …

Guru Nanak Devji da Aagman purb katak ke vaisakh

By on November 29, 2012 | Category: Punjabi News | No Comments

ਕੱਤਕ ਦੀ ਪੂਰਨਮਾਸ਼ੀ ਸ਼੍ਰੀ ਚੰਦ ਦਾ ਜਨਮ ਦਿਹਾੜਾ ਹੈ ਜਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ?

ਜ਼ਾਹਰ ਪੀਰ, ਜਗਤ ਗੁਰ ਬਾਬਾ, ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਬਾਰੇ ਤਾਂ ਇਤਿਹਾਸਕਾਰ ਸਿੱਖ ਵਿਦਵਾਨਾਂ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਹਨ ਕਿ ਉਨ੍ਹਾਂ ਦਾ ਜਨਮ ਵੈਸਾਖ ਸੁਦੀ ਤਿੰਨ ਸੰਮਤ 1526 (ਅਪ੍ਰੈਲ ਸੰਨ 1469) ਦਾ ਹੈ, ਕੱਤਕ ਦੀ ਪੂਰਨਮਾਸ਼ੀ ਦਾ ਨਹੀਂ। ਇਸ ਬਾਰੇ ਕੋਈ ਵਿਸ਼ੇਸ਼ ਵਿਸਥਾਰ ਦੇਣ ਦੀ ਲੋੜ ਨਹੀਂ ਜਾਪਦੀ। ਕਿਉਂਕਿ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਤੇ ਵਿਦਵਾਨਾਂ ਦੀਆਂ ਵਿਸ਼ੇਸ਼ ਬੈਠਕਾਂ ਦੁਆਰਾ ਲੰਬੀ-ਚੌੜੀ ਵਿਚਾਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ‘ਨਾਨਕ ਸ਼ਾਹੀ ਕੈਲੰਡਰ’ ਵਿੱਚ ਵੀ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹਾਂ! ਇਹ ਇੱਕ ਵੱਖਰੀ ਗੱਲ ਹੈ ਕਿ ਆਗਮਨ ਪੁਰਬ ਦਾ ਦਿਹਾੜਾ ਪਹਿਲੀ ਵੈਸਾਖ ਨਿਯਤ ਕਰਕੇ ਵੀ ਅਜੇ ਰਾਜਨੀਤਕ ਅਤੇ ਸੰਪਰਦਾਈ ਪ੍ਰਭਾਵ ਹੇਠ ਇਤਿਹਾਸਕ ਸਚਾਈ ਦੇ ਉੱਲਟ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾ ਰਿਹਾ ਹੈ। Read more …

Rinn ataran jatra

By on November 26, 2012 | Category: Punjabi News | No Comments

ਰਿਣ ਯਾਤਰਾਵਾਂ ਨਾਲ ਨਹੀਂ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਰਿਣ ਉਤਾਰਨ ਦਾ ਯਤਨ ਕੀਤਾ ਜਾਵੇ
- ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਬ੍ਰਾਹਮਣ ਸਭਾ ਵਲੋਂ ਇੱਕ ਵਾਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਦਾ ਕਰਜ਼ ਉਤਾਰਨ ਲਈ ਕਸ਼ਮੀਰ ਤੋਂ ਸ਼ੁਰੂ ਕਰਕੇ ਅਨੰਦਪੁਰ ਸਾਹਿਬ ਹੁੰਦਿਆਂ ਹੋਇਆਂ ਦਿੱਲੀ ਤੱਕ ਯਾਤਰਾ ਕੀਤੀ ਸੀ, ਤੇ ਤਕਰੀਬਨ ਡੇੜ ਦਹਾਕੇ ਬਾਅਦ ਇਸ ਵਾਰ ਕਸ਼ਮੀਰ ਦੀ ਵਜਾਏ ਬਠਿੰਡਾ ਤੋਂ ਹੀ 22 ਨਵੰਬਰ ਨੂੰ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਦੇਵੀ ਦਿਆਲ ਦੀ ਅਗਵਾਈ ਵਿੱਚ ‘ਰਿਣ ਉਤਾਰਨ ਯਤਨ ਯਾਤਰਾ’ ਸ਼ੁਰੂ ਕਰਕੇ ਉਸੇ ਦਿਨ ਸ਼ਾਮ ਨੂੰ ਅਨੰਦਪੁਰ ਸਾਹਿਬ ਵਿਖੇ ਪਹੁੰਚੀ ਤੇ ਅਗਲੇ ਦਿਨ 23 ਨਵੰਬਰ ਨੂੰ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਦੇਰ ਸ਼ਾਮ ਨੂੰ ਗੁਰਦੁਆਰਾ ਸ਼ੀਸ਼ ਗੰਜ ਦਿੱਲੀ ਵਿਖੇ ਪਹੁੰਚੀ। Read more …

Lakh Khusee-aa Paatsaahee-aa

By on November 23, 2012 | Category: English News | No Comments

Lakh khusee-aa paatisaahee-aa!

The popular Shabad we all love to here on almost all kind of auspicious occasions in our family, but we never try to understand the true message of Guru, that what kind of these Khushee-aa that too that of paatisaahee-aa, (Sache-Patsaah-Akal Purakh) that Guru is looking for! Gurbani is addressed to our subtle body (mind & soul), and not to our physical body or mundane (Sansaar). We need to understand what is in store for us in this divine message! For this we need to engross and contemplate in context of our inner soul to understand the spirit of Gurmat.
lakh khusee-aa paatisaahee-aa jay satgur nadar karay-i.
Tens of thousands of divine happiness and tons of peace one can enjoy, by the Grace and divine Glance of Akal Purakh.
sabhay thok paraapatay jay aavai ik hath. Read more …

Sikh Marg Latest Edition