ਜੂਨ ’84 ਦਾ ਖ਼ੂਨੀ ਘਲੂਘਾਰਾ
-: ਡਾ. ਗੁਰਦਰਸ਼ਨ ਸਿੰਘ ਢਿੱਲੋਂ
ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ
ਸਿੱਖਾਂ ਦੇ ਇਤਿਹਾਸ ਵਿਚ ਘੱਲੂਘਾਰੇ ਪਹਿਲਾਂ ਵੀ ਵਾਪਰੇ ਹਨ ਪ੍ਰੰਤੂ ਜੂਨ ’84 ਦਾ ਖ਼ੂਨੀ ਘੱਲੂਘਾਰਾ ਪਿਛਲੇ ਵਾਪਰੇ ਘੱਲੂਘਾਰਿਆਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਦਰਦਨਾਕ ਸੀ। ਇਹ ਖ਼ੂਨੀ ਹਮਲਾ ਸਿੱਖਾਂ ਦੀ ਦਾਸਤਾਂ ਵਿਚ ਨਾ-ਭੁੱਲਣ ਵਾਲਾ ਘਟਨਾਕ੍ਰਮ ਹੈ। ਜੇਕਰ ਸਿੱਖ ਇਸ ਸਾਰੇ ਵਰਤਾਰੇ ਨੂੰ ਭੁਲਾ ਦੇਣਗੇ ਤਾਂ ਸਿੱਖ, ਸਿੱਖ ਹੀ ਨਹੀਂ ਰਹਿਣਗੇ। ਜਿਹੜੇ ਸਿੱਖਾਂ ਨੇ ਇਸ ਘੱਲੂਘਾਰੇ ਦਾ ਦੁਖਾਂਤ ਅਪਣੇ ਮਨਾਂ ਅਤੇ ਪਿੰਡਿਆਂ ‘ਤੇ ਹੰਢਾਇਆ ਹੈ, ਉਹੀ ਜਾਣਦੇ ਹਨ ਕਿ ਇਹ ਵਰਤਾਰਾ ਕੀ ਸੀ। ਇਸ ਖ਼ੂਨੀ ਹਮਲੇ ਦਾ ਸੰਤਾਪ ਸਿੱਖ ਹਾਲੇ ਵੀ ਭੋਗ ਰਹੇ ਹਨ। Read more …
My first biases of Gandhi arose from the fact that, throughout his lifetime, Gandhi expressed many anti-Sikh views, ranging from attacking the symbols of the Sikh faith to encouraging Sikhs to abandon parts of their culture and religion in favor of re-absorption into Hinduism.
From the onset of his arrival in India, Gandhi insisted on referring to Sikhs as “Hindus” even though the vast majority of Sikhs at that time expressed their belief that they were a distinct religion and that referring to them as a part of Hinduism was offensive. His insistent comments that the “Sikh Gurus were Hindus” and that Guru Gobind Singh was “one of the greatest defenders of Hinduism” (Collected Works of Mahatma Gandhi Vol. 28 pg. 263) deeply hurt Sikh sentiments, but that never deterred him making such statements throughout his life. Read more …
ਗੁਰੂ ਗ੍ਰੰਥ ਦੇ ਵਾਰਸੋ! ਮਈ 2 ਅਤੇ 16 ਨੂੰ ਪੰਜਾਬ ‘ਤੇ ਹੋਣ ਵਾਲੇ ਦਇਆਨੰਦੀ ਹਮਲੇ ਰੋਕੋ
-: ਦਲਬੀਰ ਸਿੰਘ ਪੱਤਰਕਾਰ
ਮੋਦੀ ਨੰਬਰ ਦੋ, ਭਾਵ ਸ੍ਰੀ ਅਮਿਤ ਸ਼ਾਹ ਜੀ, ਪ੍ਰਧਾਨ ਭਾਰਤੀ ਜਨਤਾ ਪਾਰਟੀ, ਆਪਣੀ ਸ਼ਾਹੀ ਜਿੱਤ ਪਿੱਛੋਂ ਪਹਿਲੀ ਵਾਰ, 2 ਮਈ ਨੂੰ ਚਾਰ ਸਿੱਖ ਗੁਰੂ ਸਾਹਿਬਾਨ ਦੀ ਉਸਾਰੀ ਅਤੇ ਛੋਹ ਪ੍ਰਾਪਤ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਵਾਮੀ ਦਇਆਨੰਦੀ ਆਰੀਆ ਸਮਾਜੀ ਰੰਗ ‘ਚ ਰੰਗਣ ਆ ਰਹੇ ਹਨ। Read more …
Badal’s religious and political downfall: ਬਾਦਲ ਦੀ ਧਾਰਮਿਕ ਅਤੇ ਸਿਆਸੀ ਖੁੱਦਕੁਸ਼ੀ
-: ਗੁਰਦਰਸ਼ਨ ਸਿੰਘ ਢਿੱਲੋਂ
ਬੜੇ ਹੀ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਜਿਸ ਢੰਗ ਨਾਲ ਸਿੱਖ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਲੈਕੇ ਸਿੱਖਾਂ ਦੇ ਸਿਆਸੀ ਘਟਨਾਕ੍ਰਮ ਨੇ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। Read more …
ਦਿਨ-ਦਿਹਾੜੇ ਲੁੱਟਿਆ ਜਾ ਰਿਹਾ ਹੈ ਪੰਜਾਬ ਦਾ ਦਰਿਆਈ ਪਾਣੀ -: ਸ੍ਰ. ਗਰਤੇਜ ਸਿੰਘ ਆਈ.ਏ.ਐਸ
|