Gurmat Sikhlai Course / Gadhar Lehar Cenetennial

By on November 30, 2012 | Category: PastEvents | No Comments

Gurmat Sikhlai Course

ਸੰਗਤਾਂ ਨੂੰ ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਕੈਨੀਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ ਗੁਰਮਤਿ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। Read more …

Notice of Annual General Meeting

By on November 14, 2012 | Category: PastEvents | No Comments

 

 

Notice of Canadian
Sikh Study &Teaching Society’s Annual 
 General
Meeting Read more …

Honor of Prof. Sarbjit Singh Dhunda in Vancouver

By on April 1, 2012 | Category: PastEvents,Punjabi News | No Comments

ਵੈਨਕੂਵਰ  ਵਿਖੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਪੰਥ ਦੇ ਪ੍ਰਸਿਧ ਵਿਦਵਾਨ ਅਤੇ ਨਿਧੱੜਕ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਐਤਵਾਰ ਜਨਵਰੀ 8, 2012 ਨੂੰ ਅਯੋਜਤ ਕੀਤਾ ਗਿਆ। ਇਸ ਸਮਾਗਮ ਵਿਚ ਵੈਨਕੂਵਰ ਅਤੇ ਸਰੀ ਦੇ ਪੰਜਾਬੀ ਪੱਤਰਕਾਰ ਸ੍ਰ: ਰਾਜਿੰਦਰ ਸਿੰਘ ਪੰਧੇਰ, ਸ੍ਰ: ਹਰਕੀਰਤ ਸਿੰਘ, ਸ੍ਰ: ਅਮਰਪਾਲ ਸਿੰਘ, ਸ੍ਰ: ਕੁਲਦੀਪ ਸਿੰਘ ਅਤੇ ਡਾ: ਪੂਰਨ ਸਿੰਘ ਹਾਜ਼ਰ ਹੋਏ। ਵੈਨਕੂਵਰ ਅਤੇ ਸਰੀ ਦੀਆਂ ਕਈ ਸਿੱਖ ਮਹਾਨ ਹਸਤੀਆਂ ਜਿਵੇਂ ਡਾ; ਹਰਬੰਸ ਸਿੰਘ ਕੰਦੋਲਾ, ਸਾਬਕਾ ਸੀ ਈ ਓ ਖਾਲਸਾ ਕਰੈਡਿਟ ਯੂਨੀਅਨ, ਡਾ: ਕਾਲਾ ਸਿੰਘ, ਸ੍ਰ: ਪ੍ਰੀਤਮ ਸਿੰਘ ਔਲਖ, ਬੀ: ਸੁਖਵਿੰਦਰ ਕੌਰ ਗਰੇਵਾਲ ਸਾਬਕਾ ਬੈਂਕ ਮੈਨੇਜਰ, ਸ੍ਰ: ਤਰਲੋਚਨ ਸਿੰਘ ਢਿੱਲੋਂ, ਸ੍ਰ: ਕਿਰਪਾਲ ਸਿੰਘ ਗਰਚਾ, ਸ੍ਰ ਮਨਜੀਤ ਸਿੰਘ ਖੈਰਾ, ਸੁਸਾਇਟੀ ਦੇ ਟਰੱਸਟੀ ਸ੍ਰ: ਬਲਦੇਵ ਸਿੰਘ ਰੱਖੜਾ, ਸ੍ਰ: ਹਰਬੰਸ ਸਿੰਘ ਰਾਏ ਤੇ ਜਸਬੀਰ ਸਿੰਘ ਗੰਧਮ, ਸ੍ਰ: ਹਰਵਿੰਦਰ ਸਿੰਘ ਪਰਮਾਰ ਅਤੇ ਮਹਿੰਦਰ ਸਿੰਘ ਜਵੰਦਾ ਹਾਜ਼ਰ ਹੋਏ। Read more …

Sikh Marg Latest Edition